ਮੇਤਰੇਆ ਬੁਧ ਬਾਰੇ ਭਵਿਖਬਾਣੀਆਂਈਸਾ ਮਸੀਹ ਦਾ ਦੂਜੀ ਵਾਰ ਆਉਣਾਪਹਿਲੇ-ਰਾਸ਼ਟਰਾਂ ਦੀਆਂ ਭਵਿਖਬਾਣੀਆਂProphecies of the End TimesNew Age
ਭਵਿਖਬਾਣੀ ਭਾਗ 357 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ30:00ਭਵਿਖਬਾਣੀ ਭਾਗ 357 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉਸੋ, ਇਸ ਸਮੇਂ ਪਰਦੇ ਪਿੱਛੇ, ਚੰਗੇ ਵਿਅਕਤੀਆਂ ਅਤੇ ਬੁਰੇ ਵਿਅਕਤੀਆਂ ਵਿਚਕਾਰ ਇੱਕ ਲੜਾਈ ਚੱਲ ਰਹੀ ਹੈ। ਇਹ ਬਹੁਤ ਸਮੇਂ ਤੋਂ ਚੱਲ ਰਹੀ ਹੈ, ਅਤੇ ਇਸ ਸਾਲ ਇਹ ਆਪਣੇ ਇੱਕ ਸਿਖਰ 'ਤੇ ਪਹੁੰਚਣ ਵਾਲੀ ਹੈ। ਮੈਨੂੰ ਸੱਚਮੁੱਚ ਵਿਸ਼ਵਾਸ ਹੈ ਕਿ ਅਸੀਂ ਇੱਕ ਸਾਲ ਦੇ ਇਕ ਕੋਰਕਰ ਲਈ ਤਿਆਰ ਹਾਂ। ਸੋ, ਮੈਂ ਕਹਾਂਗੀ ਕਿ ਜੂਨ-ਜੁਲਾਈ ਬਹੁਤ ਹੀ ਘਟਨਾਵਾਂ ਨਾਲ ਭਰਪੂਰ ਹੋਣ ਵਾਲਾ ਹੈ, ਬਹੁਤ ਹੀ ਗੰਭੀਰ ਘਟਨਾਵਾਂ ਨਾਲ ਭਰਪੂਰ। ਇਸ ਸਾਲ, ਪਿਛਲੇ ਐਪੀਸੋਡ ਵਿੱਚ ਅਸੀਂ ਜੋ ਤੇਜ਼ ਸੂਰਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ2025-06-29 1364 ਦੇਖੇ ਗਏ72396p720p1080p2025-06-29ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਭਵਿਖਬਾਣੀ ਭਾਗ 356 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ26:28ਭਵਿਖਬਾਣੀ ਭਾਗ 356 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉਸਾਡੇ ਸੂਰਜ ਨੇ 2025 ਦਾ ਸਭ ਤੋਂ ਸ਼ਕਤੀਸ਼ਾਲੀ ਸੂਰਜੀ ਭੜਕਣਾ ਭੇਜਿਆ ਹੈ। ਅਤੇ ਇਸਨੇ ਯੂਰਪ, ਏਸ਼ੀਆ, ਪੱਛਮੀ ਏਸ਼ੀਆ ਵਿੱਚ ਰੇਡੀਓ ਬਲੈਕਆਊਟ ਸ਼ੁਰੂ ਕਰ ਦਿੱਤਾ, ਪਰ ਵਿਗਿਆਨੀ ਕਹਿੰਦੇ ਹਨ ਕਿ ਇਹ ਸਿਰਫ਼ ਸ਼ੁਰੂਆਤ ਹੈ ਅਤੇ ਹੋਰ ਗੰਭੀਰ ਨਤੀਜਿਆਂ ਦੀ ਚੇਤਾਵਨੀ ਦਿੰਦੇ ਹਨ, ਕਿਉਂਕਿ ਸੂਰਜ ਊਰਜਾ ਦੇ ਸ਼ਕਤੀਸ਼ਾਲੀ ਧਮਾਕੇ ਛੱਡਦਾ ਹੈ। ਸਾਡਾ ਸੂਰਜ ਇਸ ਵੇਲੇ ਆਪਣੇ ਚੱਕਰ ਦੇ ਇੱਕ ਖਾਸ ਤੌਰ 'ਤੇ ਹਿੰਸਕ ਪੜਾਅ ਵਿੱਚੋਂ ਲੰਘ ਰਿਹਾ ਹੈ। 2025 ਦੇ ਆਪਣੇ ਸਿਖਰ 'ਤੇ ਪਹੁੰਚਣ ਦੀ ਉਮੀਦ ਹੈ। "ਚੌਥੇ ਦੂਤ ਨੇ ਆਪਣਾਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ2025-06-22 1999 ਦੇਖੇ ਗਏ83396p720p1080p2025-06-22ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਭਵਿਖਬਾਣੀ ਭਾਗ 355 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ30:12ਭਵਿਖਬਾਣੀ ਭਾਗ 355 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉਉਨ੍ਹਾਂ ਕਿਹਾ ਕਿ 2025 ਮਹਾਨ, ਮਹਾਨ ਤਬਦੀਲੀ ਦਾ ਇੱਕ ਸਾਲ ਹੋਵੇਗਾ। ਪ੍ਰਮਾਤਮਾ ਨੇ ਮੈਨੂੰ ਕਿਹਾ, "ਉਥੇ ਇੱਕ ਵੰਡਣ ਵਾਲੀ ਲਕੀਰ ਹੈ ਜੋ ਕਿ ਹੁਣ ਸਥਾਪਤ ਕੀਤੀ ਜਾ ਰਹੀ ਹੈ, ਜੋ ਬਿਲਕੁਲ ਇਜ਼ਰਾਇਲ ਦੇ ਬਚਿਆਂ ਵਾਂਗ ਹੈ ਜਦੋਂ ਉਹ ਪਹਾੜ ਸੀਨਾਏ ਤੇ ਸਨ।" ਅਤੇ ਉਸਨੇ ਮੈਨੂੰ ਕਿਹਾ, ਉਸਨੇ ਕਿਹਾ, “ਬ੍ਰੈਂਡਨ, ਤੁਸੀਂ ਵੰਡਣ ਵਾਲੀ ਰੇਖਾ ਦੇਖੋਂਗੇ।" ਅਤੇ ਉਹ ਹੈ, "ਅੱਜ ਪ੍ਰਮਾਤਮਾ ਦੀ ਸੇਵਾ ਕੌਣ ਕਰੇਗਾ?" ਅਤੇ ਇਹ ਉਹ ਸਨ ਜੋ ਪਨਾਹ ਲਈ ਪ੍ਰਭੂ ਵੱਲ ਭੱਜੇ (ਜੋ) ਬਚ ਗਏ। ਅਤੇ ਜਿਹੜੇ ਪਿਛੇ ਖੜ੍ਹੇ ਸਨ, ਉਹਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ2025-06-15 1980 ਦੇਖੇ ਗਏ104396p720p1080p2025-06-15ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਭਵਿਖਬਾਣੀ ਭਾਗ 354 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ29:01ਭਵਿਖਬਾਣੀ ਭਾਗ 354 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉਫਿਰ ਇਲਾਜ ਜੋ ਇਸ ਕੌਮ ਲਈ ਜ਼ਰੂਰੀ ਹੈ, ਰਾਸ਼ਟਰਪਤੀ ਦੇ ਸਮੇਂ ਦੇ ਵਿਚਕਾਰ, ਉਥੇ ਇੱਕ ਔਰਤ ਆਵੇਗੀ, [...] ਅਤੇ ਪ੍ਰਮਾਤਮਾ ਨੇ ਕਿਹਾ ਕਿ ਉਹ ਕਹੇਗੀ, "ਹੋਰ ਕੁੜੱਤਣ ਨਹੀਂ, ਹੋਰ ਗੁੱਸਾ ਨਹੀਂ, ਹੋਰ ਫੁੱਟ ਨਹੀਂ," ਅਤੇ ਉਹ ਤੇਲ ਡੋਲ੍ਹ ਦੇਵੇਗੀ ਜੋ ਖੁਦ ਪ੍ਰਮਾਤਮਾ ਦੀ ਆਤਮਾ ਤੋਂ ਆਵੇਗਾ।ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ2025-06-08 1581 ਦੇਖੇ ਗਏ82396p720p1080p2025-06-08ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਭਵਿਖਬਾਣੀ ਭਾਗ 353 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ33:35ਭਵਿਖਬਾਣੀ ਭਾਗ 353 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉਪ੍ਰਮਾਤਮਾ ਕਹਿੰਦਾ ਹੈ, "ਮੇਰੀ ਗੱਲ ਸੁਣੋ, ਜਿਵੇਂ ਕਿ ਬਹਾਲੀ ਦੀ ਸ਼ੁਰੂਆਤ ਹੁੰਦੀ ਹੈ, ਉਥੇ ਇੱਕ ਔਰਤ ਹੋਵੇਗੀ ਜੋ ਉੱਠੇਗੀ।" ਇੱਕ ਔਰਤ ਜੋ ਵਿਸ਼ਵਾਸ ਵਿੱਚ ਮਜ਼ਬੂਤ, ਨੇਕ ਹੋਵੇਗੀ। ਅੱਖਾਂ ਵਿੱਚ ਸੋਹਣੀ। ਉਸਦੀਆਂ ਅੱਖਾਂ ਬਹੁਤ ਸੁੰਦਰ ਹੋਣਗੀਆਂ। ਉਸਦੀਆਂ ਅੱਖਾਂ ਗੋਲ ਅਤੇ ਵੱਡੀਆਂ ਹੋਣਗੀਆਂ। "ਮੈਂ ਉਸਨੂੰ ਤਾਜ ਪਹਿਨਾਇਆ ਹੈ," ਪ੍ਰਭੂ ਆਖਦਾ ਹੈ, "ਜਿਵੇਂ ਮੈਂ ਐਸਤਰ ਨੂੰ ਤਾਜ ਪਹਿਨਾਇਆ ਸੀ।"ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ2025-06-01 1925 ਦੇਖੇ ਗਏ115396p720p1080p2025-06-01ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਭਵਿਖਬਾਣੀ ਭਾਗ 352 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ33:40ਭਵਿਖਬਾਣੀ ਭਾਗ 352 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉਉਸ ਸਮੇਂ ਦੌਰਾਨ, ਮੇਰੇ ਕੋਲ ਮੌਤ ਦੀ ਆਤਮਾ ਮੇਰੇ ਉੱਪਰ ਆ ਗਈ ਸੀ ਅਤੇ ਮੇਰੇ ਉੱਪਰ ਪਈ ਰਹੀ, ਅਤੇ ਪੰਜ ਘੰਟਿਆਂ ਲਈ, ਮੈਂ ਇਸ ਚੀਜ਼ ਨਾਲ ਸੰਘਰਸ਼ ਕੀਤਾ, ਅਤੇ ਫਿਰ ਮੈਂ ਇਸ ਵਿੱਚੋਂ ਨਿਕਲ ਗਿਆ ਅਤੇ ਇਸ ਉੱਤੇ ਕਾਬੂ ਪਾ ਲਿਆ। ਖੈਰ, ਇਹੀ ਉਹ ਚੀਜ਼ ਹੈ ਜਿਸ ਦਾ ਮੇਰਾ ਸਾਹਮਣਾ 1994 ਵਿੱਚ ਹੋਇਆ ਸੀ, ਅਤੇ ਜਦੋਂ ਮੇਰਾ ਉਹ ਸਾਹਮਣਾ ਹੋਇਆ, ਮੇਰੇ ਕੋਲ [ਭਵਿੱਖ ਦੇ] ਦਰਸ਼ਨ ਸਨ ਸਾਲ 2002 ਤੱਕ।ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ2025-05-25 1850 ਦੇਖੇ ਗਏ69396p720p1080p2025-05-25ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਭਵਿਖਬਾਣੀ ਭਾਗ 351 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ28:15ਭਵਿਖਬਾਣੀ ਭਾਗ 351 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ"ਜਿਹੜੇ ਮੁਕਤੀਦਾਤਾ ਦੀ ਉਡੀਕ ਕਰ ਰਹੇ ਹਨ ਜੋ ਇੱਕ ਬੱਦਲ ਰਾਹੀਂ ਸਵਰਗਾਂ ਤੋਂ ਉਤਰੇਗਾ, ਅਤੇ ਜਿਹੜੇ ਵਿਸ਼ਵਾਸ ਕਰਨ ਤੋਂ ਪਹਿਲਾਂ ਚਾਹੁੰਦੇ ਹਨ ਕਿ ਸੱਪ ਬੋਲਣ ਅਤੇ ਹੇਠਲੇ ਜੀਵਾਂ ਦੇ ਹੋਰ ਚਮਤਕਾਰ ਚਾਹੁੰਦੇ ਹਨ, ਮੈਨੂੰ ਕਹਿਣਾ ਪਵੇਗਾ: 'ਉਹ ਗੁਰੂ ਜਿਨ੍ਹਾਂ ਦੀ ਤੁਸੀਂ ਉਡੀਕ ਕਰ ਰਹੇ ਹੋ, ਤੁਹਾਡੇ ਵਿਚਕਾਰ ਜਨਤਕ ਤੌਰ 'ਤੇ ਗੱਲ ਕਰ ਰਹੇ ਹਨ। ਇਹ ਸਿਰਫ਼ ਇਹੀ ਹੈ ਕਿ ਤੁਸੀਂ ਉਨ੍ਹਾਂ ਨੂੰ ਪਛਾਣਨ ਦੇ ਯੋਗ ਨਹੀਂ ਹੋ ਕਿ ਉਹ ਕੌਣ ਹਨ। ਹਾਲਾਂਕਿ, ਉਹ ਇਸ ਸੰਸਾਰ ਵਿੱਚ ਹਨ, ਤੁਹਾਡੇ ਵਿੱਚ ਰਹਿੰਦੇ ਹਨ, ਖਾਂਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ2025-05-18 1803 ਦੇਖੇ ਗਏ84396p720p1080p2025-05-18ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਭਵਿਖਬਾਣੀ ਭਾਗ 350 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ31:19ਭਵਿਖਬਾਣੀ ਭਾਗ 350 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ"ਇਸ ਲਈ, ਇਹ ਮਹਤਵਪੂਰਨ ਹੈ ਕਿ ਇਸ ਧਰਤੀ ਦੇ ਰਾਸ਼ਟਰਾਂ ਦੀਆਂ ਸਰਕਾਰਾਂ, ਅਤੇ ਖਾਸ ਕਰਕੇ ਸੰਯੁਕਤ ਰਾਸ਼ਟਰ ਸੰਗਠਨ, ਸੰਤਾਂ, ਸੰਨਿਆਸੀਆਂ, ਸੰਤਾਂ, ਸੰਪੂਰਨ ਜੀਵਤ ਸਤਿਗੁਰੂਆਂ, ਗਿਆਨਵਾਨ ਹਸਤੀਆਂ, ਬਹੁਤ ਵਿਕਸਤ ਅਤੇ ਗਿਆਨ ਦੇ ਚਲੇ ਗਏ ਗੁਰੂਆਂ ਜੋ ਅਜ ਇਸ ਧਰਤੀ ਉਤੇ ਜੀਵਤ ਜੀਵਾਂ ਦੇ ਰੂਪ ਵਿਚ ਚਲਦੇ ਹਨ। ਉਹਨਾਂ ਨੇ ਇਥੇ ਪੁਨਰਜਨਮ ਲਿਆ ਹੈ ਸੰਸਾਰ ਦੇ ਇਸ ਸਮੈਂ ਦੀ ਅਗਵਾਈ ਕਰਨ ਲਈ ਸੰਸਾਰ ਨੂੰ ਸਚ ਦੇ ਇਕ ਨਵੇਂ ਯੁਗ ਵਿਚ ਪਹੁੰਚਾਉਣ ਲਈ, ਅਤੇ ਈਥੈਰਿਕ ਸ਼ੁਧੀਕਰਨ ਦੀ ਦੈਵੀ ਰਸਮ ਕਰਨ ਲਈ।"ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ2025-05-11 2296 ਦੇਖੇ ਗਏ58396p720p1080p2025-05-11ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਭਵਿਖਬਾਣੀ ਭਾਗ 349 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ31:14ਭਵਿਖਬਾਣੀ ਭਾਗ 349 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ"ਚੌਥੇ ਫਰਿਸ਼ਤੇ ਨੇ ਆਪਣਾ ਕਟੋਰਾ ਸੂਰਜ ਉੱਤੇ ਡੋਲ੍ਹ ਦਿੱਤਾ, ਅਤੇ ਸੂਰਜ ਨੂੰ ਲੋਕਾਂ ਨੂੰ ਅੱਗ ਨਾਲ ਸਾੜਨ ਦੀ ਇਜਾਜ਼ਤ ਦਿੱਤੀ ਗਈ। [...]" "[...] ਜਲਦੀ ਹੀ, ਜਦੋਂ ਤੱਕ ਤੁਹਾਡੇ ਉਨ੍ਹਾਂ ਤਰੀਕਿਆਂ ਦਾ ਪੂਰੀ ਤਰ੍ਹਾਂ ਉਲਟਾ ਨਹੀਂ ਹੁੰਦਾ ਜੋ ਸਦੀਵੀ ਪਿਤਾ ਨੂੰ ਬਹੁਤ ਜ਼ਿਆਦਾ ਨਾਰਾਜ਼ ਕਰਦੇ ਹਨ, ਤੁਸੀਂ ਆਪਣੇ ਅਸਮਾਨ ਨੂੰ ਅੱਗ ਨਾਲ ਸੜਦਾ ਵੇਖੋਗੇ।"ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ2025-05-04 3718 ਦੇਖੇ ਗਏ119396p720p1080p2025-05-04ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਭਵਿਖਬਾਣੀ ਭਾਗ 348 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ32:46ਭਵਿਖਬਾਣੀ ਭਾਗ 348 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ"ਜਦੋਂ ਪਹਾੜ ਡਿਗਦੇ ਹਨ ਅਤੇ ਸਾਗਰ ਖਾਲੀ ਹੁੰਦੇ ਹਨ (ਪੁਰਾਣੇ ਦੌਰ ਦਾ ਅੰਤ), ਸੋਨੇ ਦਾ ਪਥਰ (ਮੁਕਤੀਦਾਤਾ) ਬਾਹਰ ਆਵੇਗਾ। […] ਕਿਵੇਂ ਕੋਈ ਨਹੀ ਜਾਣ ਸਕਦਾ ਕਿ ਬਸੰਤ ਦਾ ਮੌਸਮ ਆ ਗਿਆ ਹੈ? ਪੂਰਬ ਅਤੇ ਪਛਮ ਦੀਆਂ ਕਿਸਮਤਾਂ (ਮੰਜਲਾਂ) ਇਕ ਹੋ ਜਾਣਗੀਆਂ, ਅਤੇ ਮਜੇ ਨਾਲ ਵਧਣ ਫੁਲਣਗੇ ਅਤੇ ਟਾਹਣੀਆਂ ਪਸਰਨਗੀਆਂ। ਸਿਰਫ ਔਰਤ ਇਹ ਕਿਸਮਤ (ਮੰਜਲ) ਹਾਸਲ ਕਰ ਸਕਦੀ ਹੈ।"ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ2025-04-27 2628 ਦੇਖੇ ਗਏ68396p720p1080p2025-04-27ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਭਵਿਖਬਾਣੀ ਭਾਗ 347 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ28:59ਭਵਿਖਬਾਣੀ ਭਾਗ 347 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ"ਪ੍ਰਮਾਤਮਾ ਪੂਰਬ ਵਿੱਚ ਇੱਕ ਪ੍ਰਾਇਦੀਪ ਵਿੱਚ ਹੇਠਾਂ ਆਵੇਗਾ।"ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ2025-04-20 2678 ਦੇਖੇ ਗਏ67396p720p1080p2025-04-20ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਭਵਿਖਬਾਣੀ ਭਾਗ 346 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ28:19ਭਵਿਖਬਾਣੀ ਭਾਗ 346 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ"ਇਕ ਸ਼ਾਨਦਾਰ ਭਵਿਖ ਤੁਹਾਡੀ ਉਡੀਕ ਕਰ ਰਿਹਾ ਹੈ, ਜੀਵਨ ਨੂੰ ਮਿਟਾਉਣ ਜਾਂ ਤਬਾਹ ਕਰਨ ਲਈ ਨਹੀਂ, ਸਗੋਂ ਇਸਨੂੰ ਇਸਦੀ ਪੂਰੀ ਸੰਪੂਰਨਤਾ ਵਿਚ ਮੁੜ ਜਿੰਦਾ ਕਰਨ ਲਈ ਆ ਰਿਹਾ ਹੈ। ਸਾਰੇ ਚੁਣੇ ਹੋਏ ਲੋਕ ਅਤੇ ਕੌਮਾਂ, ਮਨੁਖਤਾ ਦੀਆਂ ਨਵੀਆਂ ਪੀੜੀਆਂ ਦੇ ਫੁਲ ਦਾ ਗਠਨ ਕਰਨ ਵਾਲੇ ਇਸ ਜੀਵਨ ਵਿਚ ਭਾਗ ਲੈਣ ਲਈ ਬੁਲਾਏ ਗਏ ਹਨ।" (...)ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ2025-04-13 2722 ਦੇਖੇ ਗਏ61396p720p1080p2025-04-13ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਭਵਿਖਬਾਣੀ ਭਾਗ 345 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ26:25ਭਵਿਖਬਾਣੀ ਭਾਗ 345 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ"ਮੌਜੂਦਾ ਸੱਭਿਅਤਾ ਝੂਠ, ਪਖੰਡ ਅਤੇ ਬੇਰਹਿਮੀ ਦੀ ਸੱਭਿਅਤਾ ਹੈ।" "ਆਉਣ ਵਾਲਾ ਸੱਭਿਆਚਾਰ ਪਿਆਰ ਦਾ ਸੱਭਿਆਚਾਰ ਹੈ। ਅਗਲਾ ਸੱਭਿਆਚਾਰ ਪਿਆਰ ਦਾ ਸੱਭਿਆਚਾਰ ਹੈ।"ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ2025-04-06 3158 ਦੇਖੇ ਗਏ75396p720p1080p2025-04-06ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਭਵਿਖਬਾਣੀ ਭਾਗ 344 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ24:23ਭਵਿਖਬਾਣੀ ਭਾਗ 344 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ"ਨਵਾਂ ਗਿਆਨ ਉਨ੍ਹਾਂ ਲੋਕਾਂ ਨੂੰ ਮਿਲੇਗਾ ਜੋ ਪ੍ਰਭੂ ਨੂੰ ਪਿਆਰ ਕਰਦੇ ਹਨ। ਇਹ ਗਿਆਨ ਮਨੁੱਖਤਾ ਨੂੰ ਉਨ੍ਹਾਂ ਸੀਮਾਵਾਂ ਤੋਂ ਮੁਕਤ ਕਰੇਗਾ ਜਿਨ੍ਹਾਂ ਵਿੱਚ ਇਹ ਵਰਤਮਾਨ ਵਿੱਚ ਆਪਣੇ ਆਪ ਨੂੰ ਪਾਉਂਦਾ ਹੈ। ਇਹਨਾਂ ਹਾਲਤਾਂ ਵਿੱਚ, ਇੱਕ ਵਿਅਕਤੀ ਉਹ ਸਭ ਕੁਝ ਪ੍ਰਾਪਤ ਕਰ ਲਵੇਗਾ ਜੋ ਉਹ ਚਾਹੁੰਦਾ ਹੈ। [...]"ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ2025-03-30 2752 ਦੇਖੇ ਗਏ63396p720p1080p2025-03-30ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਭਵਿਖਬਾਣੀ ਭਾਗ 343 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ26:56ਭਵਿਖਬਾਣੀ ਭਾਗ 343 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉਸਦੀਆਂ ਦੌਰਾਨ, ਇੱਕ ਮੌਖਿਕ ਪਰੰਪਰਾ ਕਹਿੰਦੀ ਹੈ ਕਿ ਉਥੇ ਇੱਕ ਵਾਧੂ ਵਾਕੰਸ਼ ਹੈ। ਇਸ ਮੌਖਿਕ ਪ੍ਰਸਾਰਣ ਦੇ ਅਨੁਸਾਰ, ਸੰਤ ਮਾਲੁਕੀ ਰੋਮ ਵਾਪਸ ਆ ਗਏ ਅਤੇ, ਆਪਣੇ ਦ੍ਰਿਸ਼ਟੀਕੋਣ ਅਤੇ ਪ੍ਰੇਰਨਾ ਦੀ ਪਾਲਣਾ ਕਰਦੇ ਹੋਏ, ਇੱਕ ਆਖਰੀ ਪੋਪ ਜੋੜਿਆ ਜਿਸਨੂੰ ਟੈਕਸਟ "ਕਾਪੁਟ ਨੇਗ੍ਰਮ" ਕਹਿੰਦਾ ਹੈ।”ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ2025-03-23 2735 ਦੇਖੇ ਗਏ66396p720p1080p2025-03-23ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਭਵਿਖਬਾਣੀ ਭਾਗ 342 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ24:20ਭਵਿਖਬਾਣੀ ਭਾਗ 342 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ111ਵੇਂ ਪੋਪ ਦੇ ਸੰਬੰਧ ਵਿੱਚ, ਸੇਂਟ ਮਾਲੀਕੀ ਨੇ ਲਾਤੀਨੀ ਵਾਕੰਸ਼, ਗਲੋਰੀਆ ਓਲੀਵੇ ਦੀ ਵਰਤੋਂ ਕੀਤੀ, ਜਿਸਦਾ ਅਰਥ ਹੈ "ਜੈਤੂਨ ਦੀ ਮਹਿਮਾ"।ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ2025-03-16 2782 ਦੇਖੇ ਗਏ60396p720p1080p2025-03-16ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਭਵਿਖਬਾਣੀ ਭਾਗ 341 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ31:32ਭਵਿਖਬਾਣੀ ਭਾਗ 341 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉਅੰਤ, ਜੁਲਾਈ 5, 1999 ਨੂੰ, "ਦ ਫਿਊਚਰ ਆਈ ਸੌ" ਦੇ ਪ੍ਰਕਾਸ਼ਨ ਤੋਂ ਚਾਰ ਦਿਨਾਂ ਬਾਅਦ, ਤਾਟਸੂਕੀ ਨੂੰ ਇਕ ਵਡੀ ਤਬਾਹੀ ਬਾਰੇ ਇਕ ਭਿਆਨਕ ਸੁਪਨਾ ਆਇਆ। […] ਸਾਲਾਂ ਬਾਅਦ, ਜੁਲਾਈ 5, 2021 ਨੂੰ, ਉਸ ਨੇ ਦੁਬਾਰਾ ਉਸੇ ਸਥਿਤੀ ਬਾਰੇ ਸੁਪਨਾ ਦੇਖਿਆ, ਅਤੇ ਇਸ ਵਾਰ, ਉਸ ਨੂੰ ਸੁਪਨੇ ਵਿਚ ਸਮੇਂ ਬਾਰੇ ਪਤਾ ਸੀ - ਜੁਲਾਈ 2025।ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ2025-03-09 4210 ਦੇਖੇ ਗਏ108396p720p1080p2025-03-09ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਭਵਿਖਬਾਣੀ ਭਾਗ 340 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ23:53ਭਵਿਖਬਾਣੀ ਭਾਗ 340 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉਇੱਥੇ, ਮੈਂ ਸਿਰਫ਼ ਇਹ ਕਹਿਣ ਜਾ ਰਹੀ ਹਾਂ ਕਿ 2025, ਖਾਸ ਕਰਕੇ ਮਾਰਚ ਤੋਂ ਬਾਅਦ, ਮਾਰਚ ਦੇ ਆਸ-ਪਾਸ ਅਤੇ ਮਾਰਚ ਤੋਂ ਬਾਅਦ, ਇੱਕ ਬਹੁਤ ਹੀ ਉਥਲ-ਪੁਥਲ ਵਾਲਾ ਸਮਾਂ-ਸੀਮਾ ਹੋਣ ਜਾ ਰਿਹਾ ਹੈ, ਖਾਸ ਕਰਕੇ ਭੂ-ਵਿਗਿਆਨਕ ਸਥਿਤੀ ਲਈ। ਇਸ ਅਸ਼ਾਂਤ ਊਰਜਾ ਦੇ 2025 ਤੋਂ 2026 ਤੱਕ ਹੋਰ ਵਧਣ ਦੀ ਉਮੀਦ ਹੈ। [...] ਅਸੀਂ ਸੰਸਾਰ ਲਈ ਇਕੱਠੇ ਪ੍ਰਾਰਥਨਾ ਕਰਦੇ ਹਾਂ ਅਤੇ ਸਕਾਰਾਤਮਕ ਵਿਚਾਰਾਂ ਨਾਲ ਸੰਸਾਰ ਨੂੰ ਬਦਲਦੇ ਹਾਂ, ਤਾਂ ਜੋ ਵਿਵਾਦ ਅਦਿੱਖ ਰੂਪ ਵਿੱਚ ਖਤਮ ਹੋ ਜਾਣ ਅਤੇ ਆਫ਼ਤਾਂ ਨੂੰ ਸ਼ੁਰੂਆਤ ਵਿੱਚ ਹੀਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ2025-03-02 4423 ਦੇਖੇ ਗਏ86396p720p1080p2025-03-02ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਭਵਿਖਬਾਣੀ ਭਾਗ 339 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ29:52ਭਵਿਖਬਾਣੀ ਭਾਗ 339 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉਮੈਨੂੰ ਲੱਗਦਾ ਹੈ ਕਿ ਸਾਡੇ ਜੀਵਨ ਕਾਲ ਵਿੱਚ, ਮੇਰੇ ਜੀਵਨ ਕਾਲ ਵਿੱਚ, ਇੱਕ ਸੁਨਹਿਰੀ ਯੁੱਗ ਦੀ ਸ਼ੁਰੂਆਤ ਹੋਵੇਗੀ। ਖਾਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਅਤੇ ਜਲਦੀ ਹੀ, ਸੰਸਾਰ ਵਿੱਚ ਇੱਕ ਅਧਿਆਤਮਿਕ ਪੁਨਰ ਸੁਰਜੀਤੀ ਹੋਣ ਵਾਲੀ ਹੈ। ਇਹ ਵੀ ਆ ਰਹੀ ਹੈ, ਮੁੱਖ ਤੌਰ 'ਤੇ ਪੂਰਬ ਤੋਂ। ਇਹ ਉਨ੍ਹਾਂ ਸਾਰੇ ਮੌਜੂਦਾ ਧਰਮਾਂ ਤੋਂ ਬਾਹਰ ਹੈ ਜੋ ਅਸੀਂ ਇਸ ਸਮੇਂ ਸਮਝਦੇ ਹਾਂ। ਇਹ ਸਾਡੀ ਸਮਝ ਤੋਂ ਪਰੇ ਹੈ।ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ2025-02-23 3205 ਦੇਖੇ ਗਏ66396p720p1080p2025-02-23ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਭਵਿਖਬਾਣੀ ਭਾਗ 338 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ31:24ਭਵਿਖਬਾਣੀ ਭਾਗ 338 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉਡੋਨਾਲਡ ਟਰੰਪ ਲਈ ਭਾਰਤ ਬਹੁਤ ਮਹੱਤਵਪੂਰਨ ਹੈ, ਕਿਉਂਕਿ ਭ੍ਰਿਗੂ ਸੰਹਿਤਾ ਵਿਚ ਸਾਨੂੰ ਇੱਥੇ ਦਸਿਆ ਗਿਆ ਹੈ ਕਿ ਉਸਦਾ ਭਾਰਤ ਵਿੱਚ ਇਕ ਪਿਛਲਾ ਜੀਵਨ ਸੀ। ਅਤੇ, ਸਿਰਫ਼ ਇੱਕ ਆਮ ਪਿਛਲਾ ਜੀਵਨ ਹੀ ਨਹੀਂ, ਸਗੋਂ ਇੱਕ ਬਹੁਤ ਹੀ ਉੱਚ ਪੱਧਰੀ ਪਿਛਲਾ ਜੀਵਨ ਵੀ। ਭ੍ਰਿਗੂ ਕਹਿੰਦਾ ਹੈ, ਹੇ ਚੱਕਰ, ਆਪਣੇ ਪਿਛਲੇ ਜੀਵਨ ਵਿੱਚ, ਉਹ ਇੱਕ ਸ਼ਿਵ ਮੰਦਰ ਵਿੱਚ ਪੁਜਾਰੀ ਸੀ। ਉਸਦਾ ਰੁਤਬਾ ਬਹੁਤ ਉੱਚਾ ਸੀ, ਬਹੁਤ ਉੱਚਾ ਅਧਿਆਤਮਿਕ ਰੁਤਬਾ, ਮੰਨੋ ਜਾਂ ਨਾ ਮੰਨੋ।ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ2025-02-16 4930 ਦੇਖੇ ਗਏ105396p720p1080p2025-02-16ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ